Back
Flip
Vertical
Horizontal
All Pages
1 / 16
Mailing List
Share
Fullscreen
theHKLtime avatar
Religion & Spirituality

The HKL Time Vol 1 # 13 Punjabi

By theHKLtime

The HKL Time is a warm, uplifting publication shared every two weeks to celebrate the global impact of the Humility, Kindness & Love movement. It highlights community efforts and strengthens connection among HKL volunteers and supporters around the world.

Go to stand
Share link
https://covver.com/magazine/thehkltime/the-hkl-time-vol-1-13-punjabi
Published
Aug 29, 2026
Pages
16
Language
English

More in this magazine

  • Vol. 1 Issue: 13 August 17, 2026©2026 THE HKL TIME ਇੱਕ ਅਭੁੱਲ ਿਦਨ ਦੀ ਝਲਕ
  • Page 2ਕੀਤੀ ਸੀ ਅਤੇ ਅੱਜ ਦੇ ਸ਼ਿਹਰਾਂ ਅਤੇ ਭਾਈਚਾਿਰਆਂ ਦੀ ਸਥਾਪਨਾ ਤੋਂ ਬਹੁਤ ਪਿਹਲਾਂ ਇਸ ਧਰਤੀ ਤੋਂ ਤਾਕਤ ਪ੍ਰਾਪਤ ਕੀਤੀ ਸੀ। ਚੀਫ਼ ਮਾਰਗਰੇਟ ਐਨ ਸਾਲਟ ਿਮਸੀਸਾਗਾ ਆਫ਼ ਦ �ੈਿਡਟ ਫਸਟ ਨੇਸ਼ਨ (ਓਨਟਾਰੀਓ, ਕੈਨੇਡਾ)
  • ਸਫ਼ਰ ਅੰਦਰ� ਸ਼ੁਰੂ ਹੁੰਦਾ ਹੈਡੂੰਘੇ ਿਚੰਤਨ ਿਵੱਚ ਲੀਨ ਹੁੰਿਦਆਂ, ਬਾਬਾ ਜੀ ਨੇ ਮਨੁੱਖਤਾ ਦੀ ਦੈਵੀ ਸਮਰੱਥਾ ਅਤੇ ਲੋਕਾਂ ਦੇ ਅਕਸਰ ਜੀਵਨ ਿਬਤਾਉਣ ਦੇ ਢੰਗ ਿਵਚਕਾਰਲੇ ਪਾੜੇ 'ਤੇ ਅਫ਼ਸੋਸ ਪ੍ਰਗਟ ਕੀਤਾ। ਇਹ ਭਾਵਨਾ ਦੁਨੀਆਂ ਲਈ ਿਲਖੀ ਗਈ ਇੱਕ ਿਮੱਠੀ ਪਰ ਿਦਲ ਨੂੰ ਛੂਹ ਲੈਣ ਵਾਲੀ ਕਿਵਤਾ ਰਾਹੀਂ ਸਾਂਝੀ ਕੀਤੀ ਗਈ: 7ਵੀਂ ਅੰਤਰਰਾਸ਼ਟਰੀ HKL ਕਾਨਫਰੰਸ ਦੇ ਮੁੱਖ ਸੰਦੇਸ਼ਾਂ ਿਵੱਚੋਂ ਇੱਕ ਬਾਬਾ ਜੀ ਵੱਲੋਂ ਿਦੱਤਾ ਿਗਆ ਸੀ, ਜੋ ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੇ ਿਵਸ਼ੇ 'ਤੇ ਭਾਗੀਦਾਰਾਂ ਨੂੰ ਸੰਬੋਧਨ ਕਰਨ ਲਈ ਭਾਰਤ ਤੋਂ ਆਏ ਸਨ।
  • ਗਲੋਬਲ HKL ਵਾਕਸHKL ਵਾਕਸ (ਪੈਦਲ ਯਾਤਰਾਵਾਂ) ਏਕਤਾ ਦੀ ਉਸੇ ਭਾਵਨਾ ਨੂੰ ਪ੍ਰਗਟਾਉਂਦੀਆਂ ਹਨ। ਇਹ ਯਾਤਰਾਵਾਂ ਲੋਕਾਂ ਨੂੰ ਇੱਕ-ਇੱਕ ਕਦਮ ਕਰਕੇ ਆਪਸ ਿਵੱਚ ਜੋੜਦੀਆਂ ਹਨ। ਸਭ ਤੋਂ ਤਾਜ਼ਾ HKL ਵਾਕਸ ਅਗਸਤ 2026 ਦੇ ਸ਼ੁਰੂ ਿਵੱਚ ਦੁਨੀਆ ਭਰ ਦੇ 5 ਮਹਾਂਦੀਪਾਂ ਦੇ 11 ਵੱਖ-ਵੱਖ ਦੇਸ਼ਾਂ ਦੇ 24 ਸ਼ਿਹਰਾਂ ਿਵੱਚ ਆਯੋਿਜਤ ਕੀਤੀਆਂ ਗਈਆਂ ਸਨ: ਵੈਨਕੂਵਰ, ਕੈਨ�ਡਾ ਸਰੀ, ਕੈਨ�ਡਾ ਐਬਟਸਫੋਰਡ, ਕੈਨ�ਡਾ ਐਡਮੰਟਨ, ਕੈਨ�ਡਾ ਕੈਲਗਰੀ, ਕੈਨ�ਡਾ ਿਵਨੀਪੈਗ, ਕੈਨ�ਡਾ ਟੋਰਾਂਟੋ, ਕੈਨ�ਡਾ ਿਕੰਗਸਟਨ, ਕੈਨ�ਡਾ ਫਰੈਸਨ�, ਅਮਰੀਕਾ ਿਮਸ਼ੀਗਨ, ਅਮਰੀਕਾ ਇੰਡੀਆਨਾ, ਅਮਰੀਕਾ ਿਮਸੀਿਸਪੀ, ਅਮਰੀਕਾ ਿਨਊਯਾਰਕ, ਅਮਰੀਕਾ ਬੋਲੀਵੀਆ, ਦੱਖਣੀ ਅਮਰੀਕਾ ਬਰਿਮੰਘਮ, ਯੂਨਾਈਿਟਡ ਿਕੰਗਡਮ ਕਾਰਨਵਾਲ, ਯੂਨਾਈਿਟਡ ਿਕੰਗਡਮ ਜਰਮਨੀ ਫਰਾਂਸ ਇਟਲੀ ਜੰਮੂ, ਭਾਰਤ ਜਲੰਧਰ, ਭਾਰਤ ਮਲੇਸ਼ੀਆ ਆਸਟ�ੇਲੀਆ ਿਨਊਜ਼ੀਲ�ਡ
  • ਕੋਚ ਿਜਸਨ� ਿਵਸ਼ਵਾਸ ਕੀਤਾਕੈਨੇਡੀਅਨ ਓਲੰਿਪਕ ਅਤੇ ਿਵਸ਼ਵ ਚੈਂਪੀਅਨ ਦੌੜਾਕ ਜੇਰੋਮ ਬਲੇਕ, ਜੋ 2013 ਿਵੱਚ ਜਮੈਕਾ ਤੋਂ ਕੈਨੇਡਾ ਪਰਵਾਸ ਕਰ ਿਗਆ ਸੀ, ਨੇ ਆਪਣੇ ਪਿਹਲੇ ਕੋਚ, ਪੈਟ ਿਸਮਾ-ਲੇਿਡੰਗ ਦੀ ਕਹਾਣੀ ਰਾਹੀਂ ਹਮਦਰਦੀ ਬਾਰੇ ਗੱਲ ਕੀਤੀ। ਉਸਨੇ ਸਮਝਾਇਆ ਿਕ ਉਹ ਆਪਣੇ ਆਪ ਿਵੱਚ ਿਵਸ਼ਵਾਸ ਕਰਨ ਤੋਂ ਪਿਹਲਾਂ ਉਸਦੀ ਸਮਰੱਥਾ ਿਵੱਚ ਿਵਸ਼ਵਾਸ ਕਰਦੀ ਸੀ। 17 ਸਾਲ ਦੀ ਉਮਰ ਿਵੱਚ, ਉਸਨੇ ਕਦੇ ਵੀ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਨਹੀਂ ਕੀਤਾ ਸੀ ਅਤੇ ਕਦੇ ਵੀ ਕੇਲੋਨਾ ਤੋਂ ਬਾਹਰ ਨਹੀਂ ਦੌਿੜਆ ਸੀ। ਿਫਰ ਵੀ, ਪੈਟ ਨੇ ਉਸਨੂੰ ਲਗਭਗ ਦੋ ਘੰਟੇ ਿਬਠਾਇਆ ਅਤੇ ਉਸਨੂੰ ਦੱਿਸਆ ਿਕ ਉਸਨੂੰ ਿਵਸ਼ਵਾਸ ਹੈ ਿਕ ਉਹ ਓਲੰਿਪਕ ਤੱਕ ਪਹੁੰਚ ਸਕਦਾ ਹੈ ਅਤੇ ਤਗਮਾ ਿਜੱਤ ਸਕਦਾ ਹੈ।
  • "ਮ� ਹੀ ਿਕਉ �?" ਤ� "ਮ� ਿਕਉ � ਨਹ�?" ਤੱਕਿਪਆਰ ਚੁਣਨਾ ਜਦ� ਮੁਸ਼ਕਲ ਹੋਵੇ ਮੁੰਬਈ, ਭਾਰਤ ਿਵੱਚ ਿਰਪਲ ਇਫੈਕਟਸ ਸਟੂਡੀਓਜ਼ ਦੀ ਸੰਸਥਾਪਕ ਅਤੇ ਸੀਈਓ ਸੋਨਾਲੀ ਿਸੰਘ ਨੇ ਇਸ ਗੱਲ 'ਤੇ ਿਵਚਾਰ ਕੀਤਾ ਿਕ ਜਦੋਂ ਲੋਕ ਆਪਣੀਆਂ ਪਛਾਣਾਂ, ਪੇਸ਼ੇਵਰ ਲੇਬਲਾਂ ਅਤੇ ਬਾਹਰੀ ਭੂਿਮਕਾਵਾਂ ਨੂੰ ਦੂਰ ਕਰਦੇ ਹਨ ਤਾਂ ਕੀ ਬਚਦਾ ਹੈ। ਉਸਨੇ ਦੇਿਖਆ ਿਕ ਉਨ�ਾਂ ਲੇਬਲਾਂ ਦੇ ਹੇਠਾਂ ਆਪਣੇ ਆਪ ਦੀ ਡੂੰਘੀ ਭਾਵਨਾ ਹੈ ਅਤੇ ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਉਸ ਜਗ੍ਹਾ ਤੋਂ ਉੱ ਭਰ ਸਕਦੇ ਹਨ। ਿਸੰਘ ਨੇ ਹਜ਼ਾਰਾਂ ਵਲੰਟੀਅਰਾਂ ਦੀ ਪ੍ਰਸ਼ੰਸਾ ਕੀਤੀ
  • Page 8ਪੈਨਲ ਚਰਚਾ: ਰੋਜ਼ਾਨਾ ਜੀਵਨ ਿਵੱਚ ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ � ਅਪਣਾਉਣਾ ਅਤੇ ਸਾਂਝਾ ਕਰਨਾ ਡਾ. ਿਨਕੋਲ ਰੈਡਵਰਸ ਪਿਹਲੀ ਪੈਨਲ ਚਰਚਾ ਦੀ ਮੇਜ਼ਬਾਨੀ ਕਰ ਰਹੇ ਹਨ।
  • Page 9ਿਨਮਰਤਾ ਇਸ ਲਈ ਮਹੱਤਵਪੂਰਨ ਹੈ ਿਕਉਂਿਕ ਅਸੀਂ ਜੋ ਵੀ ਕਰਦੇ ਹਾਂ, ਉਹ ਇਕੱਿਲਆਂ ਨਹੀਂ ਹੁੰਦਾ। ਸਾਨੂੰ ਇਹ ਸਮਝਣਾ ਚਾਹੀਦਾ ਹੈ ਿਕ ਚੰਗੇ ਅਤੇ ਮਾੜੇ, ਦੋਵੇਂ ਤਰ�ਾਂ ਦੇ ਤਜਰਬੇ ਬੀਤ ਜਾਂਦੇ ਹਨ; ਸਾਨੂੰ ਆਪਣੀਆਂ ਸਫਲਤਾਵਾਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਅਤੇ ਅਸਵੀਕਾਰ ਕੀਤੇ ਜਾਣ (rejection) ਤੇ ਗਲਤੀਆਂ ਲਈ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਿਕਉਂਿਕ ਇਹ ਿਵਕਾਸ ਦੇ ਮੌਕੇ ਹੁੰਦੇ ਹਨ। ਸਵਾਲ: ਤੁਸੀਂ ਉਸ ਿਵਅਕਤੀ ਨੂੰ ਿਕਹੜਾ
  • Page 10ਿਵਸ਼ਵ ਿਸਹਤ ਤ� ਲੈ ਕੇ ਿਸੱਿਖਆ ਤੱਕ, HKL ਬੁਲਾਰੇ ਵਧੇਰੇ ਮਾਨਵੀ ਭਿਵੱਖ ਦੀ ਮੰਗ ਕਰਦੇ ਹਨ। "ਜੇਕਰ ਤੁਸੀਂ ਦੂਰ ਤੱਕ ਜਾਣਾ ਚਾਹੁੰਦੇ ਹੋ, ਤਾਂ ਇਕੱਠੇ ਚੱਲੋ"
  • ਦਬਾਅ ਹੇਠ ਲੀਡਰਿਸ਼ਪਡਾ. ਲੋਬਨਾ ਸ਼ਰੀਫ, ਚੇਅਰ ਇਨ ਰੇਿਸਲੀਏਂਸ ਅਤੇ ਪ੍ਰੋਫੈਸਰ, ਰਾਇਲ ਿਮਲਟਰੀ ਕਾਲਜ
  • ਬਾਬਾ ਜੀ ਵੱਲ� ਇੱਕ ਅਿਹਮ ਸੰਦੇਸ਼ਬਾਬਾ ਜੀ 7ਵੀਂ ਅੰਤਰਰਾਸ਼ਟਰੀ HKL ਕਾਨਫਰੰਸ ਦੇ ਸਮਾਪਤੀ ਭਾਸ਼ਣ ਲਈ ਮੰਚ 'ਤੇ ਵਾਪਸ ਆਏ। ਉਨ�ਾਂ ਨੇ ਸਾਿਰਆਂ ਨੂੰ ਇਹ ਯਾਦ ਿਦਵਾਉਂਦੇ ਹੋਏ ਸ਼ੁਰੂਆਤ ਕੀਤੀ ਿਕ ਸਭ ਕੁਝ ਇੱਕੋ ਹੀ ਹੈ। HKL ਦਾ ਮਤਲਬ ਿਦਆਲਤਾ, ਿਨਮਰਤਾ ਜਾਂ ਿਪਆਰ ਨਾਲ ਪੇਸ਼ ਆਉਣਾ ਨਹੀਂ ਹੈ। ਇਹ ਿਕਸੇ ਖਾਸ ਤਰੀਕੇ ਨਾਲ ਿਵਹਾਰ ਕਰਨ ਜਾਂ ਅਿਜਹਾ ਕਰਨ ਦਾ ਢੌਂਗ ਰਚਣ ਬਾਰੇ ਨਹੀਂ ਹੈ। ਇਹ ਤਾਂ ਇਹ ਪਛਾਣਨ ਬਾਰੇ ਹੈ ਿਕ 'ਇਹ ਮੈਂ ਹੀ ਹਾਂ'। ਸਾਡੀ ਚੇਤਨਾ ਦਾ ਸਭ ਤੋਂ ਸ਼ੁੱਧ ਰੂਪ—ਜਦੋਂ 'ਮੈਂ' ਅਤੇ 'ਮੇਰਾ' ਬ੍ਰਿਹਮੰਡੀ ਹੋਂਦ ਿਵੱਚ ਿਵਲੀਨ ਹੋ ਜਾਂਦੇ ਹਨ—ਕੇਵਲ ਿਨਮਰਤਾ, ਿਦਆਲਤਾ ਅਤੇ ਿਪਆਰ ਹੀ ਹੁੰਦਾ ਹੈ। ਅੱਜ ਅਸੀਂ ਕਈ ਵਾਰ ਗਾਇਆ, "ਮੈਂ ਿਨਮਰਤਾ ਹਾਂ, ਮੈਂ ਿਦਆਲਤਾ ਹਾਂ, ਮੈਂ ਿਪਆਰ ਹਾਂ।" ਇਹ ਇਸ ਗੱਲ ਨੂੰ ਪੱਕਾ ਕਰਦਾ ਹੈ ਿਕ ਮੈਂ ਅਸਲ ਿਵੱਚ ਇਹੀ ਹਾਂ।
  • Page 14ਪੈਨਲ ਚਰਚਾ: ਿਸੱਿਖਆ ਰਾਹ� ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦਾ ਸੁੰਦਰ ਬਾਗ਼ ਿਸਰਜਣਾ ਡਾਇਨਾ ਲੌਕੇਟ ਦੂਜੀ ਪੈਨਲ ਚਰਚਾ ਦੀ ਮੇਜ਼ਬਾਨੀ ਕਰਦੇ ਹੋਏ (ਸਭ ਤੋਂ ਖੱਬੇ ਪਾਸੇ)
  • Page 15ਪਲ ਉਹ ਹੁੰਦੇ ਹਨ ਜਦੋਂ ਹਰ ਕੋਈ ਇਹ ਸਮਝਦਾ ਹੈ ਿਕ ਉਹ ਇੱਕੋ ਮਕਸਦ ਲਈ ਉੱ ਥੇ ਮੌਜੂਦ ਹਨ ਅਤੇ ਿਮਲ ਕੇ ਕੁਝ ਚੰਗਾ ਕਰਨ ਦੀ ਕੋਿਸ਼ਸ਼ ਕਰ ਰਹੇ ਹਨ। ਅਿਜਹਾ ਹਰ ਵਾਰ ਨਹੀਂ ਹੁੰਦਾ, ਅਤੇ 'ਕਾਲੇ' ਤੇ 'ਿਚੱਟੇ' (ਸਪੱਸ਼ਟ
Text of this page

ਪੈਨਲ ਚਰਚਾ: ਰੋਜ਼ਾਨਾ ਜੀਵਨ ਿਵੱਚ ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ � ਅਪਣਾਉਣਾ ਅਤੇ ਸਾਂਝਾ ਕਰਨਾ

ਡਾ. ਿਨਕੋਲ ਰੈਡਵਰਸ ਪਿਹਲੀ ਪੈਨਲ ਚਰਚਾ ਦੀ ਮੇਜ਼ਬਾਨੀ ਕਰ ਰਹੇ ਹਨ।

ਡਾਇਨਾ ਲੌਕੇਟ

ਪਿਰਵਰਤਨਕਾਰੀ ਬੁਲਾਰਾ ਅਤੇ ਲੇਿਖਕਾ (ਕੈਨੇਡਾ)

ਕੇਟ ਡਨ

ਪ੍ਰੋਫੈਸਰ, ਲੇਿਖਕਾ, ਸਮਾਜ-ਿਵਿਗਆਨੀ ਅਤੇ 'ਰੂਟਡ ਇਨ ਵੈਲਨੈੱਸ ਕੈਨੇਡਾ' (Rooted in Wellness Canada) ਦੀ ਸੰਸਥਾਪਕ (ਕੈਨੇਡਾ)

ਐਿਰਕ ਲੇ ਰੈਸਟੇ

ਪੱਤਰਕਾਰ ਅਤੇ ਬ੍ਰਹਮਾ ਕੁਮਾਰੀਜ਼ ਦੇ ਰਾਸ਼ਟਰੀ ਕੋਆਰਡੀਨੇਟਰ (ਕੈਨੇਡਾ)

ਸਵਾਲ: ਤੁਹਾਡੇ ਪ੍ਰਮਾਿਣਕ ਸਵੈ ਤੋਂ ਤੁਹਾਡਾ ਕੀ ਭਾਵ ਹੈ? ਤੁਹਾਡੇ ਅਨੁਭਵ ਿਵੱਚ, ਲੋਕਾਂ ਨੂੰ ਆਪਣੇ ਅਸਲੀ ਸਵੈ ਨਾਲ ਜੁੜਨ ਤੋਂ ਿਕਹੜੀ ਚੀਜ਼ ਸੀਮਤ ਕਰਦੀ ਹੈ, ਅਤੇ ਇਸ ਨੂੰ ਿਕਵੇਂ ਦੂਰ ਕੀਤਾ ਜਾ ਸਕਦਾ ਹੈ?

ਡਾਇਨਾ ਲੌਕੇਟ ਕਿਹੰਦੀ ਹੈ ਿਕ ਸਾਡਾ ਪ੍ਰਮਾਿਣਕ ਸੁਭਾਅ, ਜਨਮ ਤੋਂ ਹੀ ਸਾਡਾ ਅਸਲੀ ਸੁਭਾਅ, ਿਪਆਰ ਹੈ। ਹਉਮੈ, ਕੰਡੀਸ਼ਿਨੰਗ, ਦਰਦ, ਸਦਮਾ ਅਤੇ ਡਰਾਮਾ ਸਾਨੂੰ ਿਪਆਰ ਤੋਂ ਦੂਰ ਲੈ ਜਾ ਸਕਦੇ ਹਨ। ਿਪਆਰ ਹਮੇਸ਼ਾ ਸਵਾਲ ਹੁੰਦਾ ਹੈ ਅਤੇ ਿਪਆਰ ਹਮੇਸ਼ਾ ਜਵਾਬ ਹੁੰਦਾ ਹੈ। ਪ੍ਰਮਾਿਣਕਤਾ ਹਉਮੈ ਨੂੰ ਖਤਮ ਕਰਨ ਦਾ ਰਸਤਾ ਹੈ।

ਸਵਾਲ: ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ

ਵਰਗੇ ਗੁਣ ਅਪਣਾਉਣ ਨਾਲ ਤਣਾਅ, ਿਚੰਤਾ ਅਤੇ ਉਦਾਸੀ ਦੇ ਿਵਸ਼ਵਿਵਆਪੀ ਸੰਕਟ—ਖਾਸ ਕਰਕੇ ਨੌਜਵਾਨਾਂ

ਿਵੱਚ—ਨਾਲ

ਨਿਜੱਠਣ ਿਵੱਚ ਿਕਵੇਂ ਮਦਦ ਿਮਲ ਸਕਦੀ ਹੈ?

ਕੇਟ ਡਨ: ਸਭ ਤੋਂ ਵੱਡਾ ਸਾਧਨ ਜੋ ਅਸੀਂ ਿਕਸੇ ਨੂੰ ਦੇ ਸਕਦੇ ਹਾਂ, ਉਹ ਹੈ 'ਮਾਈਂਡਫੁਲਨੈੱਸ' (ਸਚੇਤ ਜਾਗਰੂਕਤਾ)।

ਸਚੇਤ ਜਾਗਰੂਕਤਾ ਪੈਦਾ ਕਰਨ ਨਾਲ ਤਣਾਅ ਅਤੇ ਿਚੰਤਾ ਨੂੰ ਘੱਟ ਕਰਨ ਿਵੱਚ ਮਦਦ ਿਮਲਦੀ ਹੈ। ਇਸ ਦਾ ਅਰਥ ਹੈ ਆਪਣੇ ਆਪ ਵੱਲ ਪਰਤਣਾ, ਆਪਣੇ ਆਪ ਅਤੇ ਆਪਣੇ ਭਾਈਚਾਰੇ ਨਾਲ ਡੂੰਘੀ ਸਾਂਝ ਕਾਇਮ ਕਰਨਾ, ਅਤੇ ਆਪਣੇ ਿਧਆਨ ਿਵੱਚ ਵਧੇਰੇ ਜਾਗਰੂਕਤਾ ਤੇ ਸਪੱਸ਼ਟ ਇਰਾਦਾ ਿਲਆਉਣਾ।

ਸਵਾਲ: ਅਿਜਹੀ ਦੁਨੀਆਂ ਿਵੱਚ ਿਜੱਥੇ ਨਕਾਰਾਤਮਕ ਖਬਰਾਂ 'ਤੇ ਿਜ਼ਆਦਾ ਿਧਆਨ ਿਦੱਤਾ ਜਾਂਦਾ ਹੈ, ਅਸੀਂ ਿਨਮਰਤਾ ਨੂੰ ਿਕਵੇਂ ਵਧਾ ਸਕਦੇ ਹਾਂ ਅਤੇ ਇਸਦਾ ਪ੍ਰਸਾਰ ਿਕਵੇਂ ਕਰ ਸਕਦੇ ਹਾਂ?

ਐਿਰਕ ਲੇ ਰੈਸਟੇ: ਕਹਾਣੀਆਂ ਦੀ ਤਾਕਤ ਬਹੁਤ ਅਿਹਮ ਹੈ। ਸ਼ਬਦਾਂ ਤੋਂ ਪਰੇ, ਸਾਨੂੰ ਜੋ ਚੀਜ਼ ਯਾਦ ਰਿਹੰਦੀ ਹੈ, ਉਹ ਹੈ ਸ਼ਖਸੀਅਤ ਅਤੇ ਕਹਾਣੀ। ਮੀਡੀਆ ਨਾਲ ਜੁੜੇ ਲੋਕ ਬਹੁਤ ਵਧੀਆ ਕਹਾਣੀਕਾਰ ਹੁੰਦੇ ਹਨ। ਮੈਂ ਇੱਕ ਵਾਰ 9/11 ਦੀ ਘਟਨਾ ਦੀ 10ਵੀਂ ਵਰ�ੇਗੰਢ 'ਤੇ '10 Years Later: What About Hope?' (10 ਸਾਲ ਬਾਅਦ: ਉਮੀਦ ਬਾਰੇ ਕੀ?) ਨਾਮਕ ਇੱਕ ਡਾਕੂਮੈਂਟਰੀ ਬਣਾਈ ਸੀ। ਇਸ ਿਵੱਚ ਦੁਖਾਂਤ 'ਤੇ ਿਧਆਨ ਕੇਂਦਿਰਤ ਕਰਨ ਦੀ ਬਜਾਏ, ਉਨ�ਾਂ ਕਹਾਣੀਆਂ ਨੂੰ ਸਾਂਝਾ ਕੀਤਾ ਿਗਆ ਸੀ ਿਕ ਿਕਵੇਂ ਲੋਕਾਂ ਨੇ ਉਮੀਦ ਜਗਾਈ। ਬਹੁਤ ਸਾਰੇ ਦਰਸ਼ਕਾਂ ਨੇ ਦੱਿਸਆ ਿਕ ਉਨ�ਾਂ ਨੇ ਇਸਨੂੰ ਇਸ ਲਈ ਦੇਿਖਆ ਿਕਉਂਿਕ ਉਨ�ਾਂ ਨੇ 'ਉਮੀਦ' (hope) ਸ਼ਬਦ ਦੇਿਖਆ ਸੀ ਅਤੇ ਟੈਲੀਿਵਜ਼ਨ 'ਤੇ ਉਮੀਦ ਨੂੰ ਪੇਸ਼ ਹੁੰਦੇ ਦੇਖ ਕੇ ਉਨ�ਾਂ ਨੂੰ ਚੰਗਾ ਲੱਿਗਆ। ਮੀਡੀਆ ਮਨੁੱਖਤਾ ਦੇ ਉੱ ਜਵਲ ਪੱਖ ਨੂੰ ਵੀ ਸਾਹਮਣੇ ਿਲਆ ਸਕਦਾ ਹੈ।

ਸਵਾਲ: ਕੀ ਤੁਸੀਂ ਕੋਈ ਅਿਜਹਾ ਤਜਰਬਾ ਸਾਂਝਾ ਕਰ ਸਕਦੇ ਹੋ ਿਜੱਥੇ ਤੁਹਾਡੇ ਆਪਣੇ ਿਨੱਜੀ ਬਦਲਾਅ ਨੇ ਤੁਹਾਡੇ ਪਿਰਵਾਰ, ਕੰਮ ਵਾਲੀ ਥਾਂ ਜਾਂ ਭਾਈਚਾਰੇ ਿਵੱਚ ਇੱਕ ਸਕਾਰਾਤਮਕ ਪ੍ਰਭਾਵ ਪਾਇਆ ਹੋਵੇ?

ਐਿਰਕ ਲੇ ਰੈਸਟ: ਮੀਡੀਆ ਿਵੱਚ ਕੰਮ ਕਰਨਾ ਤਣਾਅਪੂਰਨ ਹੋ ਸਕਦਾ ਹੈ, ਇਸ

ਲਈ ਮੈਨੂੰ ਅਿਹਸਾਸ ਹੋਇਆ ਿਕ ਜੇਕਰ ਮੈਂ ਖੁਦ ਅੰਦਰੂਨੀ ਸ਼ਾਂਤੀ ਦਾ ਪ੍ਰਗਟਾਵਾ ਨਹੀਂ ਕਰਦਾ, ਤਾਂ ਮੈਨੂੰ ਇਹ ਸੋਚਣਾ ਪਵੇਗਾ ਿਕ ਮੈਂ ਕੰਮ 'ਤੇ ਕੀ ਲੈ ਕੇ ਜਾ ਿਰਹਾ ਹਾਂ। ਮੈਂ ਅਕਸਰ ਪ੍ਰਬੰਧਕਾਂ ਅਤੇ ਸਾਥੀਆਂ ਨਾਲ ਉਲਝ ਜਾਂਦਾ ਸੀ। ਲੋਕ ਕਿਹੰਦੇ ਸਨ ਿਕ ਸਾਨੂੰ ਇੱਕ-ਦੂਜੇ ਦਾ ਸਿਤਕਾਰ ਕਰਨਾ ਿਸੱਖਣ ਦੀ ਲੋੜ ਹੈ, ਅਤੇ ਮੈਂ ਪੁੱਛਦਾ ਸੀ, "ਇੱਕ-ਦੂਜੇ ਨੂੰ ਿਪਆਰ ਕਰਨਾ ਿਸੱਖਣ ਬਾਰੇ ਕੀ ਿਖਆਲ ਹੈ?"

ਮੇਰੇ ਲਈ, ਆਪਣੇ ਸਾਥੀਆਂ ਨੂੰ ਇਹ ਦੱਸਣਾ ਿਕ ਮੈਂ ਉਨ�ਾਂ ਦੀ ਕਦਰ ਕਰਦਾ ਹਾਂ, ਨੇ ਮੇਰੀ ਅਤੇ ਉਨ�ਾਂ ਦੀ ਿਜ਼ੰਦਗੀ ਿਵੱਚ ਵੱਡਾ ਫਰਕ ਿਲਆਂਦਾ। ਲੋਕ ਪੁੱਛਦੇ ਸਨ, "ਜਦੋਂ ਕੰਮ ਪੂਰਾ ਕਰਨ ਦੀ ਸਮਾਂ-ਸੀਮਾ (deadline) ਬਹੁਤ ਤਣਾਅਪੂਰਨ ਹੋਵੇ, ਤਾਂ ਤੁਸੀਂ ਇੰਨੇ ਸ਼ਾਂਤ ਿਕਵੇਂ ਰਿਹ ਸਕਦੇ ਹੋ?" ਮੈਂ ਕਿਹੰਦਾ ਸੀ, "ਇਹ ਿਸਰਫ਼ ਸਮਾਂ-ਸੀਮਾ

ਤਾਂ ਿਜਉਂਦੇ-ਜਾਗਦੇ ਹੋਣ ਦਾ ਅਿਹਸਾਸ ਕਰਨ ਦਾ ਇੱਕ ਮੌਕਾ ਹੈ।"

ਜੇਕਰ ਮੈਂ ਆਪਣੇ ਅੰਦਰ ਸ਼ਾਂਤੀ ਪੈਦਾ ਕਰਦਾ ਹਾਂ, ਤਾਂ ਮੈਂ ਦੁਨੀਆ ਿਵੱਚ ਵੀ ਸ਼ਾਂਤੀ ਿਲਆਉਂਦਾ ਹਾਂ। ਨਕਾਰਾਤਮਕ ਅਤੇ ਹੰਕਾਰੀ ਸੁਭਾਅ ਤੋਂ ਸ਼ਾਂਤ ਸੁਭਾਅ ਵੱਲ ਮੇਰਾ ਇਹ ਬਦਲਾਅ ਮੇਰੇ ਕੰਮ ਿਵੱਚ ਮੇਰੇ ਸਭ ਤੋਂ ਵੱਡੇ ਯੋਗਦਾਨਾਂ ਿਵੱਚੋਂ ਇੱਕ ਿਰਹਾ ਹੈ।

  • ਸਵਾਲ: ਿਕਹੜੀਆਂ ਰੋਜ਼ਾਨਾ ਦੀਆਂ ਆਦਤਾਂ
  • ਤੁਹਾਨੂੰ
  • ਿਨਮਰਤਾ ਅਪਣਾਉਣ ਿਵੱਚ ਮਦਦ ਕੀਤੀ ਹੈ?

ਕੇਟ ਡਨ: ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਆਪਸ ਿਵੱਚ ਜੁੜੇ ਹੋਏ ਹਨ।